ਸੇਵਾ ਦੇ ਨਾਂਅ ਤੇ ਬਾਬਿਆਂ ਨੇ ਤੋੜੀ ਦਰਸ਼ਨੀ ਡਿਓੜੀ.ਸਿਖਾਂ ਨੂੰ ਆਇਆ ਗੁਸਾ

ਸੇਵਾ ਦੇ ਨਾਂਅ ਤੇ ਬਾਬਿਆਂ ਨੇ ਤੋੜ ਦਿਤੀ ਪੁਰਾਤੀਂ ਦਰਸ਼ਨੀ ਡਿਉੜੀ.ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਦੇ ਇਤਹਾਸਿਕ ਗੁਰਦੁਆਰਾ ਦਰਬਾਰ ਸਾਹਿਬ ਤੋਂ ਹੈ.ਜਿਥੇ ਚਲ ਰਹੀ ਕਰ ਸੇਵਾ ਦੇ ਦੌਰਾਨ ਬੇਗੈਰ ਇਜਾਜਤ ਲਏ ਬਾਬਿਆਂ ਨੇ ਪੁਰਾਤਨ ਦਰਸ਼ੀ ਡਿਉੜੀ ਨੂੰ ਢਾਉਣਾ ਸ਼ੁਰੂ ਕਰ ਦਿੱਤਾ.ਜਿਸ ਦਾ ਸਿਖਾਂ ਵਲੋਂ ਕੀਤਾ ਗਿਆ ਸਖਤ ਵਿਰੋਧ.ਮਾਮਲੇ ਦੀ ਖਬਰ ਜਦ ਗਈ ਪ੍ਰਧਾਨ ਐਸ ਜੀ ਪੀ ਸੀ ਤਕ ਤਾ ਵੇਖੋ ਕੀ ਹੋਈ ਕਾਰਵਾਈ ਬਾਬਿਆਂ ਦੇ ਖਿਲਾਫ.ਕਿਵੇਂ ਬਾਬੇ ਤੇ ਉਸ ਦੇ ਸੇਵਾਦਾਰਾਂ ਨੂੰ ਕੀਤਾ ਗਿਆ ਸੇਵਾ ਤੋਂ ਲਾਂਬੇ.ਤੇ ਕੋਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਖਿਲਾਫ ਕਾਰਵਾਈ