ਸੋਹਰੇ ਵੇਖੋ ਨੂੰਹ ਨਾਲ ਕੀ ਕੀਤਾ. ਏ ਸੀ ਲਗਾ ਸੀ ਨੂੰਹ ਦੇ ਕਮਰੇ. ਕੀ ਕੀਤਾ ਮਰਜਾਣਿਆਂ ਕਮਰਾ ਬੰਦ ਕਰਕੇ. ਮਾਂ ਦਸੀ ਸਚਾਈ

ਸਾਡੇ ਸਮਾਜ ਚ ਧੀਆਂ ਦੀ ਸੋਹਰੇ ਕਰ ਕੀ ਹੁੰਦੀ ਜਿੰਦਗੀ ਅਸੀਂ ਸਾਰੇ ਜਾਂਦੇ ਹਾਂ.ਜਿਥੇ ਉਸ ਵਿਚਾਰੀ ਨੂੰ ਰਹਿਣ ਲਈ ਫੀਸ ਤਾਰਨੀ ਪੈਂਦੀ ਹੈ ਜਿਸ ਨੂੰ ਅਸੀਂ ਦਾਜ ਕਹਿੰਦੇ ਹਾਂ.ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਤੋਂ ਇਸ ਮਾਮਲੇ ਚ ਜਿਥੇ ਇਕ ਪਿਤਾ ਧੀ ਦੇ ਸੋਹਰਿਆ ਨੂੰ ਕਾਰ ਨਾ ਦੇ ਸਕਿਆ ਤੇ ਵੇਖੋ ਉਸ ਵਿਚਾਰੇ ਨੂੰ ਕੀ ਦੇਣਾ ਪੈ ਗਿਆ ਤੇ ਅਖੀਰ ਜਦ ਧੀ ਵੀ ਹੋਰ ਮੁੱਲ ਨਾ ਦੇ ਸਕੀ ਆਪਣੇ ਸੋਹਰਿਆ ਨੂੰ ਤਾ ਵੇਖੋ ਓਹਨਾ ਮਰਜਾਣਿਆਂ ਨੇ ਇਸ ਸੋਹਣੀ ਪੰਜਾਬੀ ਕੁੜੀ ਦਾ ਕੀ ਕੀਤਾ ਹਾਲ. ਹੱਸਦੇ ਹੋਏ ਚੇਹਰੇ ਦਾ ਕੀ ਕਰ ਦਿੱਤਾ ਹਾਲ