ਹੁਣੇ ਲੁਧਿਆਣਾ ਚ ਇਸ ਥਾਂ ਤੇ ਡਿਗਿਆ ਵਡਾ ਅਸਮਾਨੀ ਕਹਿਰ.ਇਲਾਕਾ ਹਿਲਿਆ ਵੇਖ ਮੰਜਰ

ਲੁਧਿਆਣਾ ਦੇ ਫੋਕਲ ਪੁਆਇੰਟ ਤੋਂ ਸਾਹਮਣੇ ਆਈ ਇਸ ਵੀਡੀਓ ਦੇ ਮੰਜਰ ਨੂੰ ਵੇਖ ਤੁਸੀਂ ਹੋ ਜਾਣਾ ਹੈਰਾਨ.ਇਕ ਵਾਰੀ ਤੇ ਲੱਗਣਾ ਜਿਵੇ ਡਿਗ ਪਈ ਹੋਵੇ ਕੋਈ ਅਸਮਾਨੀ ਆਫ਼ਤ.ਦੂਰ ਦੂਰ ਤਕ ਧੂੰਏ ਦਾ ਗੁਬਾਰ.ਫੈਕਟਰੀ ਚ ਲਗੀ ਅੱਗ ਨੇ ਕਿਵੇਂ ਵਿਖਾਇਆ ਕਹਿਰ ਇਹਨਾਂ ਵਡਾ.ਵੇਖੋ ਖਬਰ ਕਿਵੇਂ ਫਾਇਰ ਬ੍ਰਿਗੇਡ ਤੇ ਪੁਲਿਸ ਵਿਭਾਗ ਦੇ ਮੁਲਾਜਮਾਂ ਨੇ ਵਿਖਾਈ ਬਹਾਦਰੀ.ਅੱਗ ਤੇ ਕੰਬਾਊ ਪਾਉਣ ਦੀ ਕਿਵੇਂ ਕੀਤੀ ਜਾ ਰਹੀ ਕੋਸ਼ਿਸ਼.ਇਲਾਕੇ ਦੇ ਲੋਕਾਂ ਨੂੰ ਕਿਵੇਂ ਸਾਵਧਾਨ ਰਹਿਣ ਦੀ ਕੀਤੀ ਜਾ ਰਹੀ ਅਪੀਲ