16 ਸਾਲ ਦੀ ਕੁੜੀ ਦੀ ਚਿਠੀ ਜਥੇਦਾਰ ਅਕਾਲ ਤਖ਼ਤ ਨੂੰ ! ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਦੇਣਾ ਪੈ ਗਿਆ ਵੱਡਾ ਬਿਆਨ

ਨਸ਼ਿਆਂ ਕਰਨ ਪੰਜਾਬ ਦੀ ਗਰਕ ਹੰਦੀ ਨੌਜਵਾਨੀ ਨੂੰ ਵੇਖ 16 ਸਾਲ ਦੀ ਕੁੜੀ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿਠੀ ਲਿਖਦਿਆਂ ਕੀਤੀ ਬੇਨਤੀ.ਇਸ ਛੋਟੀ ਉਮਰ ਚ ਜੋ ਸਵਾਲ ਇਸ ਕੁੜੀ ਨੇ ਕੀਤੇ ਉਹ ਬਹੁਤ ਹੀ ਵਡੇ ਨੇ .ਜਿਸ ਕਰਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਇਸ ਤੇ ਜਵਾਬ ਦੇਣਾ ਪਿਆ ਤੇ ਗਰਕ ਹੁੰਦੀ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਕੀਤੀ ਅਪੀਲ.ਸੁਣੋ ਉਸ ਕੁੜੀ ਦੀ ਵੀ ਜਥੇਦਾਰ ਸਾਹਿਬ ਵਲੋਂ ਦਿਤੇ ਜਵਾਬਨੂੰ ਵੀ