ਸਬੰਧਤ ਖ਼ਬਰਾਂ
ਚੱਲਦੀ ਟ੍ਰੇਨ ਵਿੱਚੋਂ ਡਿੱਗ ਕੇ ਇਕ ਢਾਈ ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਪਰਿਵਾਰ ਮਾਤਾ ਵੈਸ਼ਨੋ ਦੇਵੀ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ। ਜਿਸ ਤੋਂ ਬਾਅਦ ਟ੍ਰੇਨ ਚ ਬੱਚਾ ਆਪਣੀ ਮਾਂ ਦੀ ਗੋਦੀ ਚ ਬੈਠਾ ਸੀ, ਫਿਰ ਅਚਾਨਕ ਇਹ ਬੱਚਾ ਟਰੇਨ ਤੋਂ ਬਾਹਰ ਡਿੱਗ ਗਿਆ ਤੇ ਇਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:
Moga ’ਚ ਪ੍ਰਵਾਸੀ ਕੁੜੀ ਨਾਲ ਦਰਿੰਦਗੀ… ਕੋਲਕਾਤਾ ਤੋਂ ਬਾਅਦ ਫੇਰ ਦਿਲ ਦਹਿਲਾਉਣ ਵਾਲੀ ਘਟਨਾ
ਦੱਸ ਦੇਈਏ ਕਿ ਘਟਨਾ ਸੰਗਰੂਰ ਦੀ ਹੈ ਜਿੱਥੇ ਇਹ ਪਰਿਵਾਰ ਆਗਰਾ ਦਾ ਰਹਿਣ ਵਾਲਾ ਹੈ ਤੇ ਪਰਿਵਾਰ ਟ੍ਰੇਨ ਚ ਸਵਾਰ ਹੋ ਕੇ ਵੈਸ਼ਨੋ ਦੇਵੀ ਤੋਂ ਮੱਥਾ ਟੇਕ ਕੇ ਵਾਪਿਸ ਆ ਰਿਹਾ ਹੁੰਦਾ ਹੈ। ਤੇ ਇਹ ਬੱਚਾ ਆਪਣੀ ਮਾਂ ਦੀ ਗੋਦ ਚ ਐਮਰਜੈਂਸੀ ਖਿੜਕੀ ਕੋਲ ਬੈਠਾ ਹੁੰਦਾ ਹੈ। ਤੇ ਅਚਾਨਕ ਬੱਚਾ ਖਿੜਖੀ ਕੋਲ ਖੜਾ ਹੋ ਗਿਆ ਤਾਂ ਇਹ ਚੱਲਦੀ ਟ੍ਰੇਨ ਤੋਂ ਹੇਠਾ ਡਿੱਗ ਗਿਆ ਤੇ ਇਸ ਦੇ ਪਿਤਾ ਨੇ ਟ੍ਰੇਨ ਦੀ ਚੇਨ ਖਿੱਚ ਕੇ ਟ੍ਰੇਨ ਰੋਕੀ ਜਿਸ ਤੋਂ ਬਾਅਦ ਜਦੋਂ ਜਾ ਕੇ ਵੇਖਿਆ ਤਾਂ ਬੱਚੇ ਦੀ ਮੌਤ ਹੋ ਗਈ ਸੀ।
ਪਰਿਵਾਰ ਵਾਲੇ ਮਾਤਾ ਵੈਸ਼ਨੂੰ ਦੇਵੀ ਵਿਖੇ ਮੱਥਾ ਟੇਕ ਕੇ ਆਪਣੇ ਘਰ ਆਗਰੇ ਵਿਖੇ ਵਾਪਸ ਜਾ ਰਹੇ ਸੀ, ਬੱਚੇ ਦਾ ਨਾਮ ਸ਼ੁੱਭ ਰਾਵਤ ਉਮਰ ਕਰੀਬ ਮੁਹੱਲਾ ਨਿਵਾਸੀਆ ਦੇ ਨਾਲ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਲਈ ਗਏ ਸਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :