Explore

Search

October 7, 2024 2:19 am

ਲੇਟੈਸਟ ਨਿਊਜ਼

ਟ੍ਰਾਂਸਫਾਰਮਰ ‘ਚ ਵੱਜਿਆ ਕੋਲ਼ੇ ਨਾਲ ਭਰਿਆ ਟਰੱਕ, 5 ਮਹੀਨੇ ਪਹਿਲਾਂ ਲਿਆਂਦਾ ਟਰੱਕ ਹੋਇਆ ਰਾਖ

Truck full of coal hit the transformer: ਕੋਲ਼ੇ ਨਾਲ ਭਰੇ ਟਰੱਕ ਦੀ ਸੜਕ ‘ਤੇ ਇਕ ਟਰਾਂਸਫਾਰਮਰ ਨਾਲ ਟੱਕਰ ਹੋ ਗਈ ਹੈ। ਜਿਸ ਤੋਂ ਬਾਅਦ ਟਰੱਕ ‘ਚ ਭਿਆਨਕ ਅੱਗ ਲੱਗ ਜਾਂਦੀ ਹੈ। ਦੂਰ-ਦੂਰ ਤੱਕ ਇਸ ਦੀਆਂ ਲਪਟਾਂ ਵਿਖਦੀਆਂ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਕਈ ਲੋਕ ਇਕੱਠੇ ਹੋ ਜਾਂਦੇ ਹਨ।

ਦੱਸ ਦੇਈਏ ਕਿ ਮਾਮਲਾ ਭਵਾਨੀਗੜ੍ਹ ਦਾ ਹੈ, ਜਿੱਥੇ ਮੌਕੇ ‘ਤੇ ਚਾਲਕ ਨੇ ਫੁਰਤੀ ਦਿਖਾਉਂਦੇ ਹੋਏ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਸੰਬੰਧੀ ਉਸ ਨੇ ਦੱਸਿਆ ਕਿ ਉਹ ਗੁਜਰਾਤ ਤੋਂ ਆ ਰਿਹਾ ਸੀ, ਇਸ ਟਰੱਕ ਵਿੱਚ ਕੋਲਾ ਭਰਿਆ ਹੋਇਆ ਸੀ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਗਤ ਦੀ ਸੁਰੱਖਿਆ ਲਈ ਤਿਆਰ ਕਰਵਾਇਆ ਸੀ ਇਹ ਪਵਿੱਤਰ ਕਿਲ੍ਹਾ

ਅਚਾਨਕ ਟਾਇਰ ਫਟਣ ਨਾਲ ਗੱਡੀ ਟਰਾਂਸਫਾਰਮਰ ਨਾਲ ਜਾ ਟਕਰਾਈ। ਇਸ ਮੌਕੇ ਡਰਾਈਵਰ ਨੇ ਹਿੰਮਤ ਦਿਖਾ ਕੇ ਆਪਣੀ ਜਾਨ ਬਚਾਈ ਤੇ ਹੋਰਨਾਂ ਨੁਕਸਾਨਾਂ ਤੋਂ ਵੀ ਬਚਾਅ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ। ਗੱਡੀ ਲਏ ਨੂੰ ਸਿਰਫ ਪੰਜ ਕੁ ਮਹੀਨੇ ਹੀ ਹੋਏ ਸਨ। ਇਹ ਕੋਲ਼ਾ ਕਾਂਡਲਾਪੁਰ ਤੋਂ ਗੋਬਿੰਦਗੜ੍ਹ ਮੰਡੀ ਜਾ ਰਿਹਾ ਸੀ।

ਗਲਤੀ ਨਾਲ ਵੀ ਬਾਥਰੂਮ ਨੂੰ ਗਿੱਲਾ ਨਾ ਛੱਡੋ, ਬੁਰੇ ਨਤੀਜੇ ਜਾਣ ਕੇ ਰਹਿ ਜਾਓਗੇ ਹੈਰਾਨ!


ਗਲਤੀ ਨਾਲ ਵੀ ਬਾਥਰੂਮ ਨੂੰ ਗਿੱਲਾ ਨਾ ਛੱਡੋ, ਬੁਰੇ ਨਤੀਜੇ ਜਾਣ ਕੇ ਰਹਿ ਜਾਓਗੇ ਹੈਰਾਨ!

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :

Source link

Leave a Comment

ਇਸ਼ਤਿਹਾਰ
ਲਾਈਵ ਕ੍ਰਿਕਟ
Infoverse Academy