Explore

Search

October 7, 2024 12:14 am

ਲੇਟੈਸਟ ਨਿਊਜ਼

2 ਟਰੱਕਾਂ ਦੀ ਟੱਕਰ ‘ਚ ਵੱਢੀਆਂ ਗਈਆਂ ਚਾਲਕ ਦੀਆਂ ਬਾਹਾਂ

Driver’s arms were cut off in the collision of 2 trucks: ਸੰਗਰੂਰ ਧੂਰੀ ਰੋਡ ‘ਤੇ ਭਿਆਨਕ ਸੜਕ ਹਾਦਸਾ ਹੋਇਆ। ਆਹਮੋ-ਸਾਹਮਣੇ ਆ ਰਹੇ ਦੋ ਟਰੱਕਾਂ ਦੀ ਆਪਸੀ ਟੱਕਰ ਵਿੱਚ ਇੱਕ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਦੇਰ ਰਾਤ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਕਾਰਗਿਲ ਦੀ ਜੰਗ ‘ਚ 10 ਹਜ਼ਾਰ ਗੋਲੇ ਦਾਗਣ ਵਾਲੇ ਨਾਇਕ ਦਾ ਇਹ ਹਾਲ!

ਇਸ਼ਤਿਹਾਰਬਾਜ਼ੀ

ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਡਰਾਈਵਰ ਦੀਆਂ ਬਾਵਾਂ ਵੱਖ ਹੋ ਗਈਆਂ ਤੇ ਉਸ ਨੂੰ ਬੜੀ ਮੁਸ਼ਕਿਲ ਨਾਲ ਟਰੱਕ ਵਿੱਚੋਂ ਕੱਢਿਆ ਗਿਆ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਟਰੱਕ ਡਰਾਈਵਰ ਨੂੰ, ਟਰੱਕ ਵਿੱਚੋਂ ਵੱਢ ਕੇ ਬਾਹਰ ਕੱਢਿਆ ਗਿਆ। ਇਸ ਮੌਕੇ ਸੜਕ ਸੁਰੱਖਿਆ ਫੋਰਸ ਅਤੇ 108 ਐਂਬੂਲੈਂਸ ਪਹੁੰਚੀ।

ਇਹ ਹਨ ਸਭ ਤੋਂ ਵੱਧ ਛੁੱਟੀਆਂ ਵਾਲੇ 7 ਦੇਸ਼


ਇਹ ਹਨ ਸਭ ਤੋਂ ਵੱਧ ਛੁੱਟੀਆਂ ਵਾਲੇ 7 ਦੇਸ਼

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :

Source link

Leave a Comment

ਇਸ਼ਤਿਹਾਰ
ਲਾਈਵ ਕ੍ਰਿਕਟ
Infoverse Academy