Explore

Search

October 7, 2024 2:05 am

ਲੇਟੈਸਟ ਨਿਊਜ਼

car was driven away by filling petrol tank the 5th incident of driving away the car in 2 years hdb – News18 ਪੰਜਾਬੀ

ਸੂਬੇ ਭਰ ’ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਤਾਜ਼ਾ ਮਾਮਲਾ ਦੇਰ ਰਾਤ ਸ਼ਹਿਰ ਦੇ ਗਰਗ ਪੈਟਰੋਲ ਪੰਪ ਤੋਂ ਸਾਹਮਣੇ ਆਇਆ। ਇਸ ਘਟਨਾ ’ਚ ਇੱਕ ਕਾਰ ਪੈਟਰੋਲ ਪੰਪ ਦੇ ਉੱਤੇ ਕਾਰ ’ਚ ਸਵਾਰ ਨੌਜਵਾਨ ਆਉਂਦੇ ਹੈ ਅਤੇ 2100 ਦਾ ਤੇਲ ਪਵਾਉਣ ਉਪਰੰਤ ਫਰਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ:
ਸੁਮੈਧ ਸੈਣੀ ਨੂੰ ਸੁਪਰੀਮ ਕੋਰਟ ਦਾ ਝਟਕਾ… ਮੁਲਤਾਨੀ ਕਤਲ ਮਾਮਲੇ ’ਚ ਪਾਈ ਪਟੀਸ਼ਨ ਕੀਤੀ ਰੱਦ

ਇਸ਼ਤਿਹਾਰਬਾਜ਼ੀ

ਹਾਲਾਂਕਿ ਪੰਪ ’ਤੇ ਮੌਜੂਦ ਕਰਿੰਦੇ ਨੇ ਉਨ੍ਹਾਂ ਪਿੱਛੇ ਵੀ ਭੱਜਿਆ ਅਤੇ ਉਸਦੇ ਦੱਸਣ ਅਨੁਸਾਰ ਉਸਨੇ ਇਕ ਢੱਕਣ ਵੀ ਮਾਰਿਆ ਜਿਸ ਕਾਰਨ ਕਾਰ ਦਾ ਪਿਛਲਾ ਲਾਈਟ ਦਾ ਸ਼ੀਸ਼ਾ ਟੁੱਟ ਗਿਆ। ਜਦੋਂ ਪੈਟਰੋਲ ਪੰਪ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਕਿਉਂਕਿ ਦੋ ਸਾਲਾਂ ਦੇ ਵਿੱਚ ਇਹ ਪੰਜਵੀਂ ਵਾਰਦਾਤ ਹੈ। ਉਨ੍ਹਾਂ ਪੈਟਰੋਲ ਪੰਪ ਉੱਤੇ ਪੰਜ ਵਾਰਦਾਤਾਂ ਤੋਂ ਬਾਅਦ ਕਿਸੇ ਆਰੋਪੀ ਨੂੰ ਗਿਰਫਤਾਰ ਤੱਕ ਨਹੀਂ ਕੀਤਾ ਗਿਆ।

ਇਸ਼ਤਿਹਾਰਬਾਜ਼ੀ
ਗੁਣਾਂ ਦੀ ਖਾਨ ਹੈ ਰਸੋਈ ‘ਚ ਰੱਖਿਆ ਇਹ ਮਸਾਲਾ


ਗੁਣਾਂ ਦੀ ਖਾਨ ਹੈ ਰਸੋਈ ‘ਚ ਰੱਖਿਆ ਇਹ ਮਸਾਲਾ

ਪੰਪ ਮਾਲਕ ਨੇ ਕਿਹਾ ਕਿ ਇੱਕ ਵਾਰ ਮੇਰੇ ਲੜਕੇ ਕੋਲੋਂ ਇਕ ਲੱਖ 43 ਹਜਾਰ ਰੁਪਏ ਦੀ ਲੁੱਟ ਕੀਤੀ ਗਈ। ਇਸ ਲੁੱਟ ਖੋਹ ’ਚ ਵੀ ਪੁਲਿਸ ਨੇ ਨਾ ਕੋਈ ਆਰੋਪੀ ਫੜਿਆ ਨਾ ਹੀ ਪੈਸੇ ਵਾਪਸ ਕਰਾਏ। ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਵਲੋਂ ਤੁਰੰਤ ਆਰੋਪੀਆਂ ਨੂੰ ਕਾਬੂ ਕੀਤਾ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ   



https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ   
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ   
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ   



https://shorturl.at/npzE4 ਕਲਿੱਕ ਕਰੋ।

  • First Published :

Source link

Leave a Comment

ਇਸ਼ਤਿਹਾਰ
ਲਾਈਵ ਕ੍ਰਿਕਟ
Infoverse Academy