ਸਬੰਧਤ ਖ਼ਬਰਾਂ
ਸੰਗਰੂਰ ਦੇ ਵਿੱਚ ਆਪਰੇਟਰਾਂ ਦਾ ਮਸਲਾ ਭਖਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਹੀ ਪ੍ਰਧਾਨ ਅਤੇ ਇੱਕ ਹੋਰ ਸਾਥੀ ਤੇ ਦੋਸ਼ ਲਗਾਏ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਨੇ ਬਾਹਰ ਵਾਲਿਆਂ ਨਾਲ ਮਿਲ ਕੇ ਆਪਣੇ ਲਾਲਚ ਨੂੰ ਦੇਖਦੇ ਹੋਏ ਬਾਹਰ ਦਿਆਂ ਨੂੰ ਟੈਂਡਰ ਪਾਸ ਕਰਵਾਏ ਜਿਸ ਤੋਂ ਬਾਅਦ ਇਹ ਮਸਲਾ ਗਰਮ ਹੋਇਆ।
ਇਹ ਵੀ ਪੜ੍ਹੋ:
ਦੋਧੀ ਦੇ ਮੋਟਰਸਾਈਕਲ ਵਾਂਗ ਲੱਦੀਆਂ ਸਵਾਰੀਆਂ… ਜੋਖ਼ਮ ’ਚ ਲੋਕਾਂ ਦੀ ਜਾਨ, ਹਾਦਸੇ ਲਈ ਕੌਣ ਹੋਵੇਗਾ ਜ਼ਿੰਮੇਵਾਰ
ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਐਫਸੀਆਈ ਦਾ ਕੰਮ ਕਰਦੇ ਹਨ ਅਤੇ ਟੋਆ ਢਭਾਈ ਕਰਦੇ ਹਨ ਪਰ ਦੇਖਣ ਨੂੰ ਮਿਲਿਆ ਕੀ ਸਾਡੇ ਪ੍ਰਧਾਨ ਅਤੇ ਇੱਕ ਸਾਥੀ ਵੱਲੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਉਹਨਾਂ ਨੇ ਬਾਹਰ ਦੀਆਂ ਨਾਲ ਮਿਲ ਕੇ ਟੈਂਡਰ ਪਾਸ ਕਰਵਾਇਆ ਤੇ ਟੈਂਡਰ ਪਾਸ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਹੀ ਬਾਕੀ ਕੰਮ ਵੱਧ ਰੇਟਾਂ ਤੇ ਦਿੱਤਾ।
ਹੱਡੀਆਂ ਅਤੇ ਦੰਦਾਂ ਲਈ ਫਾਇਦੇਮੰਦ ਹੈ ਇਹ ਸਬਜ਼ੀ
ਵੱਧੇ ਰੇਟਾਂ ਤੋਂ ਬਾਅਦ ਇਹ ਲੜਾਈ ਹੋਈ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਲੋਕ ਜੋ ਪ੍ਰਧਾਨ ਦੇ ਸਾਥੀ ਨਹੀਂ ਸਨ, ਉਹਨਾਂ ਦੇ ਟਰੱਕਾਂ ਨੂੰ ਵੀ ਸੰਗਰੂਰ ਦੇ ਆਪਰੇਟਰਾਂ ਨੇ ਘੇਰਿਆ। ਉਹਨਾਂ ਕਿਹਾ ਕਿ ਸਾਡੇ ਪ੍ਰਧਾਨ ਵੱਲੋਂ ਮਿਲੀ ਭੁਗਤ ਨਾਲ ਇਹ ਸਾਰਾ ਹਾਦਸਾ ਹੋਇਆ ਹੈ ਅਤੇ ਉਹ ਮੰਗ ਕਰਦੇ ਹਨ ਕਿ ਪ੍ਰਧਾਨ ਨੂੰ ਉਸਦੀ ਪੋਸਟ ਤੋਂ ਲਾਹਿਆ ਜਾਵੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :