Explore

Search

October 7, 2024 12:55 am

ਲੇਟੈਸਟ ਨਿਊਜ਼

unique demonstration of a person when house fell down Late government request for help on debris

ਸੰਗਰੂਰ ਦੇ ਭਵਾਨੀਗੜ੍ਹ ’ਚ ਜਨਮਾਸ਼ਟਮੀ ਵਾਲੇ ਦਿਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਡ ਡਿੱਗ ਪਈ, ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਾਰੇ ਪਾਸਿਂਓ ਹਤਾਸ਼ ਹੋ ਇਸ ਸ਼ਖ਼ਸ ਨੇ ਅਨੋਖ਼ਾ ਪ੍ਰਦਰਸ਼ਨ ਕੀਤਾ। ਪੀੜਤ ਸ਼ਖ਼ਸ ਮਲਬੇ ’ਤੇ ਲੇਟ ਗਿਆ ਅਤੇ ਸਰਕਾਰ ਅੱਗੇ ਮਦਦ ਦੀ ਦੁਹਾਈ ਦੇਣ ਲੱਗਿਆ।

ਇਹ ਵੀ ਪੜ੍ਹੋ:
R Nait ਦੇ ਅਖਾੜੇ ਦੌਰਾਨ ਹੋਇਆ ਹਾਦਸਾ… ਲੋਹੇ ਦੇ ਪਿੱਲਟ ਟੁੱਟਣ ਨਾਲ ਬੇਰਾਂ ਵਾਂਗ ਹੇਠਾਂ ਡਿੱਗੇ ਨੌਜਵਾਨ

ਇਸ਼ਤਿਹਾਰਬਾਜ਼ੀ

ਉਸਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਨਮਾਸ਼ਟਮੀ ਵਾਲੇ ਦਿਨ ਮੀਂਹ ਪੈਣ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ। ਸਦਾ ਕਹਿਣਾ ਹੈ ਕਿ ਉਸਨੂੰ 3 ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ, ਜਿਸ ਕਾਰਨ ਹੁਣ ਉਹ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਹੈ।

ਮੁੜ ਤੋਂ ਭਾਰੀ ਮੀਂਹ ਦੀ ਚੇਤਾਵਨੀ, ਦੇਖੋ ਕਿੱਥੇ ਕਿਵੇਂ ਦਾ ਰਹੇਗਾ ਮੌਸਮ ?


ਮੁੜ ਤੋਂ ਭਾਰੀ ਮੀਂਹ ਦੀ ਚੇਤਾਵਨੀ, ਦੇਖੋ ਕਿੱਥੇ ਕਿਵੇਂ ਦਾ ਰਹੇਗਾ ਮੌਸਮ ?

ਉਸਦਾ ਕਹਿਣਾ ਹੈ ਕਿ ਕਿਸੇ ਜਾਣ-ਪਹਿਚਾਣ ਜਾਂ ਰਿਸ਼ਤੇਦਾਰ ਨੇ ਉਸਦੀ ਬਾਂਹ ਨਹੀਂ ਫੜੀ ਤੇ ਜੇਕਰ ਹੁਣ ਵੀ ਉਸਦੀ ਸੁਣਵਾਈ ਨਾ ਹੋਈ ਤਾਂ ਉਹ ਨਿਰਾਸ਼ ਹੋ ਭੁੱਖਾ-ਪਿਆਸਾ ਮਰਨ ਵਰਤ ’ਤੇ ਬੈਠ ਜਾਵੇਗਾ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ     





https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ     
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ     
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ     





https://shorturl.at/npzE4 ਕਲਿੱਕ ਕਰੋ।

  • First Published :

Source link

Leave a Comment

ਇਸ਼ਤਿਹਾਰ
ਲਾਈਵ ਕ੍ਰਿਕਟ
Infoverse Academy